Close

ਪ੍ਰਸ਼ਾਸਕੀ ਪ੍ਰਬੰਧਨ

ਜਿਲਾ ਪਠਾਨਕੋਟ ਦੋ ਸਬ ਡਿਵਿਸ਼ਨਾਂ ਵਿਚ ਵੰਡਿਆ ਗਿਆ ਹੈ:-

 

ਲੜੀ ਨੰ ਉਪ-ਮੰਡਲ
1. ਪਠਾਨਕੋਟ
2. ਧਾਰਕਲਾਂ

ਛੇ ਬਲਾਕ

ਲੜੀ ਨੰ ਬਲਾਕ ਪਿੰਡ ਖੇਤਰ (ਵਰਗ ਕਿਲੋਮੀਟਰ) ਆਬਾਦੀ
1. ਨਰੋਟ ਜੈਮਲ ਸਿੰਘ 139 19038 76878
2. ਬਮਿਆਲ 25 4256 15201
3. ਧਾਰਕਲਾਂ 116 29307 69079
4. ਪਠਾਨਕੋਟ 61 13844 165988
5. ਘਰੋਟਾ 98 13161 15201
6. ਸੁਜਾਨਪੁਰ 93 13067 84101

ਸਰੋਤ: ਆਰਥਿਕ ਅਤੇ ਵਿਧਾਨਿਕ ਸੰਗਠਨ 2011-2012