ਪ੍ਰਸ਼ਾਸਕੀ ਪ੍ਰਬੰਧਨ
ਜਿਲਾ ਪਠਾਨਕੋਟ ਦੋ ਸਬ ਡਿਵਿਸ਼ਨਾਂ ਵਿਚ ਵੰਡਿਆ ਗਿਆ ਹੈ:-
| ਲੜੀ ਨੰ | ਉਪ-ਮੰਡਲ |
|---|---|
| 1. | ਪਠਾਨਕੋਟ |
| 2. | ਧਾਰਕਲਾਂ |
ਛੇ ਬਲਾਕ
| ਲੜੀ ਨੰ | ਬਲਾਕ | ਪਿੰਡ | ਖੇਤਰ (ਵਰਗ ਕਿਲੋਮੀਟਰ) | ਆਬਾਦੀ |
|---|---|---|---|---|
| 1. | ਨਰੋਟ ਜੈਮਲ ਸਿੰਘ | 139 | 19038 | 76878 |
| 2. | ਬਮਿਆਲ | 25 | 4256 | 15201 |
| 3. | ਧਾਰਕਲਾਂ | 116 | 29307 | 69079 |
| 4. | ਪਠਾਨਕੋਟ | 61 | 13844 | 165988 |
| 5. | ਘਰੋਟਾ | 98 | 13161 | 15201 |
| 6. | ਸੁਜਾਨਪੁਰ | 93 | 13067 | 84101 |
ਸਰੋਤ: ਆਰਥਿਕ ਅਤੇ ਵਿਧਾਨਿਕ ਸੰਗਠਨ 2011-2012