• Site Map
  • Accessibility Links
  • ਪੰਜਾਬੀ
Close

ਸੇਵਾ ਕੇਂਦਰ

ਵਿਭਾਗ ਦੇ ਕੰਮ ਦੀ ਜਾਣਕਾਰੀ:

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦਾ ਮੁੱਖ ਮਕਸਦ ਜਿਲ੍ਹਾ/ਤਹਿਸੀਲ ਅਤੇ ਬਲਾਕ ਪੱਧਰ ਤੇ ਸਰਕਾਰੀ ਕੰਮਕਾਜ ਵਿੱਚ ਸੁਧਾਰ ਲਿਆਉਣਾ ਹੈ,ਅਤੇ ਆਮ ਪਬਲਿਕ ਨੂੰ ਸੂਚਨਾ ਟੈਕਨਾਲੋਜੀ ਰਾਹੀਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਰਕਾਰੀ ਸਹੂਲਤਾਂ ਪ੍ਰਦਾਨ ਕਰਨਾ ਹੈ।

ਚੱਲਦੇ ਪ੍ਰਜੈਕਟ:-

ਸੇਵਾ ਕੇਂਦਰ:-

ਜ਼ਿਲਾ ਪਠਾਨਕੋਟ ਵਿੱਚ ਇਸ ਵੇਲੇ 16 ਸੇਵਾ ਕੇਂਦਰ ਕੰਮ ਕਰ ਰਹੇ ਹਨ, ਇਹ ਸੇਵਾ ਕੇਂਦਰ ਸੋਮਵਾਰ ਤੋਂ ਐਤਵਾਰ ਤੱਕ  ਸਵੇਰੇ 09:00 ਸਵੇਰ ਤੋਂ ਸ਼ਾਮ 05: 00 ਵਜੇ ਤੱਕ ਖੁੱਲ੍ਹੇ ਹੁੰਦੇ ਹਨ।ਆਮ ਪਬਲਿਕ ਇਹਨਾਂ ਸੇਵਾ ਕੇਂਦਰਾਂ ਵਿੱਚ ਕੋਈ ਵੀ ਸਰਕਾਰੀ ਸੇਵਾ (ਜਿਵੇਂ ਕਿ ਅਸਲੇ ਨਾਲ ਸਬੰਧਤ ਸੇਵਾਵਾਂ,ਜਨਮ ਅਤੇ ਮੌਤ ਸਬੰਧਤ ਸੇਵਾਵਾਂ, ਮੈਰਿਜ਼ ਰਜਿਸਟ੍ਰੇਸ਼ਨ ਅਤੇ ਆਧਾਰ ਕਾਰਡ ਆਦਿ) ਸਮਾਂਬੱਧ ਤਰੀਕੇ ਨਾਲ ਹਾਸਿਲ ਕਰ ਸਕਦੀ ਹੈ।

ਈ-ਸੇਵਾ : 

ਈ-ਸੇਵਾ ਪ੍ਰੋਜੈਕਟ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਡਿਜੀਟਲ ਮੋਡ ਵਿੱਚ ਨਾਗਰਿਕ ਸੇਵਾਵਾਂ ਦੀ ਨਿਰਵਿਘਨ ਸਪੁਰਦਗੀ ਪ੍ਰਦਾਨ ਕਰਦਾ ਹੈ।

ਹੇਠਾਂ ਦਿੱਤੇ ਲਿੰਕ ਨੂੰ ਅਪਲਾਈ ਕਰਕੇ ਜਾਂ QR ਕੋਡ ਨੂੰ ਸਕੈਨ ਕਰਕੇ ਪਹਿਲਾਂ ਮੁਲਾਕਾਤ ਲਈ ਜਾ ਸਕਦੀ ਹੈ।

ਸੇਵਾ ਕੇਂਦਰ ਮੁਲਾਕਾਤ ਬੁਕਿੰਗ-: ਇੱਥੇ ਕਲਿੱਕ ਕਰੋ

QR ਕੋਡ-: 

qr code

ਸੇਵਾ ਕੇਂਦਰ ਸੰਪਰਕ ਵਿਅਕਤੀ:

ਸੇਵਾ ਕੇਂਦਰ ਇੰਚਾਰਜ:- ਸ਼੍ਰੀ ਅਜੇ ਠਾਕੁਰ

ਈ-ਮੇਲ: dm[dot]patahnkot[at]paradigmithr[dot]com

ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ ਵਿਭਾਗ 

ਨਾਮ-: ਸ਼੍ਰੀ ਰੁਬਲ ਸੈਣੀ

ਅਹੁਦਾ-:  DITM

ਨਾਮ-: ਸ਼੍ਰੀ ਰਾਹੁਲ ਡੋਗਰਾ

ਅਹੁਦਾ-: ADITM

ਦਫ਼ਤਰ ਦਾ ਪਤਾ ਅਤੇ ਫ਼ੋਨ ਨੰਬਰ:- ਕਮਰਾ ਨੰ. 307, ਦੂਜੀ ਮੰਜ਼ਿਲ, ਡੀਏਸੀ ਕੰਪਲੈਕਸ, ਮਲਿਕਪੁਰ, ਪਠਾਨਕੋਟ