Close

ਚੋਣ ਦਫ਼ਤਰ ਨਾਲ ਸਬੰਧਤ ਸਕੀਮਾਂ

ਮਿਤੀ : 24/08/2022 - 24/08/2032 | ਖੇਤਰ: ਸਰਕਾਰੀ

ਚੋਣ ਦਫ਼ਤਰ ਪਠਾਨਕੋਟ ਨਾਲ ਸਬੰਧਤ ਸਕੀਮਾਂ ਦੇਖਣ ਲਈ ਇੱਥੇ ਕਲਿੱਕ ਕਰੋ।(PDF,434Kb)

ਲਾਭ-ਪਾਤਰ:

ਜਨਤਕ

ਲਾਭ:

1.ਯੋਗਤਾਮਿਤੀ 01.01.2023 ,01.04.2023, 01.07.2023 ਅਤੇ 01.10.2023 ਨੂੰ ਮੁੱਖ ਰੱਖਦਿਆਂਹੋਇਆ ਜਿਨ੍ਹਾਂ ਨੋਜਵਾਨਾ ਦੀ ਉਮਰ 18 ਸਾਲ ਹੋ ਜਾਂਦੀ ਹੈ ਉਹ ਵੋਟਰ ਰਜਿਸਟ੍ਰੇਸ਼ਨ ਵਾਸਤੇ ਫਾਰਮਨੰ.6 ਅਡਵਾਂਸ ਵਿਚ ਵੀ ਅਪਲਾਈ ਕਰ ਸਕਦੇ ਹਨ। ਇਹ ਪ੍ਰੋਗਰਾਮ ਮਿਤੀ 09.11.2022 ਤੋਂ ਸ਼ੁਰੂ ਹੋਣਜਾ ਰਿਹਾ ਹੈ। ਫਾਰਮ ਨੰ. 6 ਨੂੰ ਆਨਲਾਈ ਵਿਧੀ ਰਾਹੀ Web Portal NVSP Portal (www.nvsp.in) & Voter Portal (https://voterportal.eci.gov.in/) ਅਤੇ Online Apps Voter Help Line ਭਰਿਆ ਜਾ ਸਕਦਾ ਹੈ।, 2.ਫਾਰਮਨੰ. 6ਬੀ ਭਰ ਕੇ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਮਿਤੀ 01 ਅਗਸਤ, 2022 ਤੋਂ ਸ਼ੁਰ ਹੋ ਚੁਕਾ ਹੈ। ਹਰੇਕ ਅਜਿਹਾ ਵਿਅਕਤੀ ਜਿਸ ਦਾ ਨਾਮ ਮੌਜੂਦਾ ਵੋਟਰ ਸੂਚੀ ਸਾਲ 2022 ਵਿੱਚ ਦਰਜ਼ ਹੈ, ਉਹ ਆਪਣੇ ਆਧਾਰ ਨੰ. (Aadhaar Number) ਵੋਟਰ ਸੂਚੀ ਨਾਲ ਜੋੜ ਸਕਦਾ ਹੈ। ਇਸਕੰਮ ਨੂੰ ਮਿਤੀ 31.12.2022 ਤੱਕ ਮੁਕੰਮਲ ਕੀਤਾ ਜਾਣਾ ਹੈ।,3.ਨਵੇਂਰਜਿਸਟਰਡ ਹੋ ਰਹੇ ਅਤੇ ਵੋਟਰ ਸੂਚੀ ਵਿਚਲੇ ਵੇਰਵਿਆਂ ਵਿਚਲੇ ਕਿਸੇ ਸੋਧ ਉਪਰੰਤ ਨਵੇਂ ਤਿਆਰ ਹੋਣਵਾਲੇ ਸਮੁੱਚੇ ਵੋਟਰ ਕਾਰਡ ਹੁਣ ਮਹੀਨਾਂ ਜੂਨ 2022 ਤੋਂ ਸਪੀਡ ਪੋਸਟ ਰਾਹੀਂ ਸਬੰਧਤਾਂ ਵਿਚਵੰਡੇ ਜਾਂਦੇ ਹਨ।

ਦਾਖ਼ਲ ਕਿਵੇਂ ਕਰੀਏ

www.nvsp.in & https://voterportal.eci.gov.in