ਜ਼ਿਲ੍ਹਾ ਭਲਾਈ ਦਫਤਰ
ਵਿਭਾਗ ਦਾ ਨਾਮ: – ਜ਼ਿਲ੍ਹਾ ਭਲਾਈ ਦਫਤਰ
ਸ਼ਿਕਾਇਤ ਨੋਡਲ ਅਫਸਰ ਦਾ ਨਾਮ: – ਸੁਖਵਿੰਦਰ ਸਿੰਘ, ਡੀ ਡਬਲਿਊ ਓ
ਫ਼ੋਨ ਨੰਬਰ: – 869 9 551603
ਈ-ਮੇਲ :- dwopathankot123@gmail.com
ਲੜੀ ਨੰ | ਸਕੀਮ | ਸਕੀਮ ਦਾ ਵਰਣਨ | ਪਾਤਰਤਾ | ਸਹਾਇਕ ਦਸਤਾਵੇਜ਼ |
---|---|---|---|---|
1. |
ਅਸ਼ੀਰਵਾਦ ਸਕੀਮ |
ਲਾੜੀ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ |
1. 18 ਸਾਲ ਤੋਂ ਉਪਰ
2. ਪਰਿਵਾਰ ਦੀ ਸਲਾਨਾ ਆਮਦਨ 32,790 ਤੋਂ ਵੱਧ ਨਹੀਂ 3. ਵਿਆਹ ਦੇ 1 ਮਹੀਨੇ ਦੇ ਅੰਦਰ ਦਸਤਾਵੇਜ਼ ਜਮ੍ਹਾਂ |
ਆਧਾਰ ਕਾਰਡ, ਜਨਮ ਸਰਟੀਫਿਕੇਟ, ਅਕਾਉਂਟ ਕਿਤਾਬ, ਹਲਫਨਾਮੇ |
ਲਾਭ-ਪਾਤਰ:
ਪਬਲਿਕ
ਲਾਭ:
ਪਬਲਿਕ ਨੂੰ
ਦਾਖ਼ਲ ਕਿਵੇਂ ਕਰੀਏ
http://punjab.gov.in/web/ssdg-punjabi/forms