Close

ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਬਿਊਰੋ ਨਾਲ ਸਬੰਧਤ ਸਕੀਮਾਂ

ਮਿਤੀ : 01/09/2022 - 30/09/2032 | ਖੇਤਰ: ਸਰਕਾਰੀ

ਲਾਭ-ਪਾਤਰ:

ਵਿਦਿਆਰਥੀ

ਲਾਭ:

ਸਰਕਾਰੀ/ਨਿੱਜੀ ਖੇਤਰ ਵਿੱਚ ਰੁਜ਼ਗਾਰ ਲਈ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਕਰਨਾ ਵਿੱਚ ਮਦਦ ਕੀਤੀ ਜਾਂਦੀ ਹੈ। ਕੈਰੀਅਰ ਸਲਾਹਕਾਰਾਂ ਦੁਆਰਾ ਸਲਾਹ ਪ੍ਰਦਾਨ ਕੀਤੀ ਜਾਂਦੀ ਹੈ, ਜੋ ਵਿਅਕਤੀਆਂ ਨੂੰ ਉਹਨਾਂ ਦੀਆਂ ਰੁਚੀਆਂ, ਹੁਨਰਾਂ ਅਤੇ ਕਾਬਲੀਅਤਾਂ ਦੇ ਅਧਾਰ ਤੇ ਇੱਕ ਢੁਕਵਾਂ ਕਰੀਅਰ ਚੁਣਨ ਵਿੱਚ ਮਦਦ ਕਰਦੀ ਹੈ। ਕੀਤੀ ਜਾਂਦੀ ਹੈ। ਨੌਕਰੀ ਭਾਲਣ ਵਾਲਿਆਂ ਦੀ ਯੋਗਤਾ ਅਤੇ ਹੁਨਰ ਦੇ ਅਨੁਸਾਰ ਸਰਕਾਰੀ/ਨਿੱਜੀ ਨੌਕਰੀਆਂ/ ਵਿੱਚ ਨੌਕਰੀ ਦਿਵਾਈ ਜਾਂਦੀ ਹੈ। ਹੁਨਰ ਸਿਖਲਾਈ / ਹੁਨਰ ਅਪਗ੍ਰੇਡੇਸ਼ਨ ਦੁਆਰਾ ਰੁਜ਼ਗਾਰ ਯੋਗਤਾ ਵਿੱਚ ਸੁਧਾਰ ਕਰਨਾ। ਰਾਜ/ਕੇਂਦਰ ਸਰਕਾਰ ਦੁਆਰਾ ਚਲਾਈਆਂ ਗਈਆਂ ਵੱਖ-ਵੱਖ ਸਵੈ-ਰੁਜ਼ਗਾਰ ਸਕੀਮਾਂ ਬਾਰੇ ਚਾਹਵਾਨ ਪ੍ਰਾਰਥੀਆਂ ਨੂੰ ਆਤਮ ਨਿਰਭਰ ਵਿਦੇਸ਼ੀ ਸਟੱਡੀ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੀਆਂ ਸਹਾਇਕ ਗਤੀਵਿਧੀਆਂ ਕਰਨ ਲਈ ਸਹੂਲਤ ਦੇਣ ਲਈ ਇਸ ਉਦੇਸ਼ ਦੀ ਪੂਰਤੀ ਹੋ ਸਕਦੀ ਹੈ।

ਦਾਖ਼ਲ ਕਿਵੇਂ ਕਰੀਏ

http://www.pgrkam.com/signup