ਜ਼ਿਲਾ ਸਿੱਖਿਆ ਦਫਤਰ (ਸੈਕੰਡਰੀ) ਨਾਲ ਸਬੰਧਤ ਯੋਜਨਾਵਾਂ
ਮਿਤੀ : 17/08/2022 - 11/08/2032 | ਖੇਤਰ: ਸਰਕਾਰੀ
ਲਾਭ-ਪਾਤਰ:
ਵਿਦਿਆਰਥੀ
ਲਾਭ:
ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ ਸਟੂਡੈਂਟਸ, ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ੳ.ਬੀ.ਸੀ ਸਟੂਡੈਂਟਸ, ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਟੂ ਐਸ.ਸੀ ਸਟੂਡੈਂਟਸ ,ਮਲੀਨ ਕਿੱਤਾ ਕਰਨ ਵਾਲੇ ਮਾਪਿਆਂ ਦੇ ਵਿਦਿਆਰਥੀਆਂ ਲਈ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ,ਪ੍ਰੀ—ਮੈਟ੍ਰਿਕ ਸਕਾਲਰਸਿ਼ਪ ਫਾਰ ਸਟੂਡੈਂਟਸ ਬਿਲੋਗਿੰਗ ਟੂ ਮਨਿਓਰਿਟੀ ਕਮਿਊਨਿਟੀਜ ,ਪੋਸਟ—ਮੈਟ੍ਰਿਕ ਸਕਾਲਰਸਿ਼ਪ ਸਕੀਮ ਫਾਰ ਸਟੂਡੈਂਟਸ ਬਿਲੋਗਿੰਗ ਟੂ ਮਨਿਓਰਿਟੀ ਕਮਿਊਨਿਟੀਜ,ਡਾ ਹਰਗੋਬਿੰਦ ਖੁਰਾਨਾ ਸਕਾਲਰਸ਼ਿਰ ਸਕੀਮ
ਦਾਖ਼ਲ ਕਿਵੇਂ ਕਰੀਏ
https://scholarships.punjab.gov.in/
https://www.epunjabschool.gov.in/