Close

ਮਾਰਕੀਟ ਕਮੇਟੀ ਪਠਾਨਕੋਟ ਦੇ ਦਫ਼ਤਰ ਨਾਲ ਸਬੰਧਤ ਸਕੀਮਾਂ

ਮਿਤੀ : 22/08/2022 - 31/08/2029 | ਖੇਤਰ: ਸਰਕਾਰੀ

ਮਾਰਕੀਟ ਕਮੇਟੀ ਪਠਾਨਕੋਟ ਨਾਲ ਸਬੰਧਤ ਸਕੀਮਾਂ ਦੇਖਣ ਲਈ ਇੱਥੇ ਕਲਿੱਕ ਕਰੋ(PDF,902Kb)

ਲਾਭ-ਪਾਤਰ:

ਜਨਤਕ

ਲਾਭ:

`1.ਖੇਤਾਬਾੜੀ ਵਿੱਚ ਕੰਮ ਕਰਦੇ ਸਮੇਂ ਸੱਟ/ਮੋਤ ਦਾ ਮੁਆਵਜਾ ਮਿਲਦਾ ਹੈ 2.ਕਿਸਾਨਾਂ ਨੂੰ ਆਯੂਸ਼ਮਾਨ ਸਕੀਮ ਤਹਿਤ 5 ਲੱਖ ਤੱਕ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ । ਆਯੂਸ਼ਮਾਨ ਸਕੀਮ ਤਹਿਤ ਅਪਲਾਈ ਕਰਨ ਤੇ ਕਾਰਡ ਬਣਦਾ ਹੈ । ਅਤੇ ਇਸ਼ ਤੋਂ ਇਲਾਵਾ ਖੇਤਾਂ ਵਿੱਚ ਕੰਮ ਕਰਦੇ ਸਮੇਂ ਸੱਪ ਦੇ ਕੱਟਣ ਨਾਲ ਮੌਤ ਹੋਣ ਤੇ ਵੀ ਮੁਆਵਜਾ ਮਿੱਲਦਾ ਹੈ । 2.

ਦਾਖ਼ਲ ਕਿਵੇਂ ਕਰੀਏ

https://emandikaran-pb.in/Home/AayushmanBeneficiaryDetails